Lalkaara Lyrics is a latest punjabi song sung by Diljit Dosanjh from album Ghost lyrics of lalkaara written by Raj Ranjodh and music produced by Intense.
Lalkaara song details
Song: Lalkaara
Album: Ghost (Album)
Singer(s): Diljit Dosanjh, Sultaan
Musician(s): Intense
Lyricist(s): Raj Ranjodh
Label(©): Diljit Dosanjh
Lalkaara lyrics – Diljit Dosanjh
Sehli moohre lin mile
Raj ke shukin mile
Bhaave thori mein mile
Fer kam set ya
Handi ik jeep kaali
Hove beat intense wali
Fer kam set ya
Adiye nu lai dabb cho kaddiya
Thekeyo lai khara ni
Jeep di hood ton Jatt ne mariya lalkara ni
Jeep di hood ton Jatt ne
Gall sun mithe mithe gaane na suna
Chakvi meat la de naale vairi nu bula
Naal aa naal aa Jatt de bhara karde
Karde ni doliyan di chaan
Ho khad ja ni khad ja ni
Jatt de muhron na langhi ni
Kachh varga lakh thirakj
Gabbru aa jangi ni
Zhakhad aa aunda munda
Kar le tu bada ni
Jeep di hood ton Jatt ne mariya lalkara ni
Jeep di hood ton Jatt ne
Zor zor zor dholan masal pyuur
Aave kari na koi chord
Dimag set ni marje ga tu
Kar vaayev chak ve
Bajja laafda te kann karu sa sa sa
Pind ch khadak sun tha tha tha
Jode ga tu hath latta chak jaave ga
So meter ni bhajjna te thak jaave ga
Khariye dass yaar tere di maddasa kass liya ni
Sochi na thanda pe gaya thora jeha has liya ni
Kahinde dusanjha wala zinde ghar vaas liya ni
Geet teri tor ne sittian raj ne chak liya ni
Yaar ni chadh ju sir nu chadhda jive para ni
Jeep di hood ton Jatt ne mariya lalkara ni
Jeep di hood ton Jatt ne
Gall sun mithe mithe gaane na suna
Chakvi meat la de naale vairi nu bula
Naal aa naal aa Jatt de bhara karde
Karde ni doliyan di chaan
ਲਲਕਾਰਾ Lyrics In Punjabi
ਸੇਹਲੀ ਮੂਹਰੇ ਲਿਨ ਮਿਲੇ
ਰੱਜ ਕੇ ਸ਼ੁਕੀਨ ਮਿਲੇ
ਭਾਵੇ ਥੋੜੀ ਮੀਨ ਮਿਲੇ
ਫੇਰ ਕੰਮ ਸੈੱਟ ਯਾ
ਹੰਢੀ ਇਕ ਜੀਪ ਕਾਲੀ
ਹੋਵੇ ਬੀਟ ਇੰਟੇਨਸੇ ਵਾਲੀ
ਫੇਰ ਕੰਮ ਸੈੱਟ ਯਾ
ਅਦੀਏ ਨੂੰ ਲੈ ਡੱਬ ਚੋ ਕੱਢਿਆ
ਠੇਕੇਯੋ ਲੈ ਖਾਰਾ ਨੀ
ਜੀਪ ਦੀ ਹੁੱਡ ਤੌ ਜੱਟ ਨੇ ਮਾਰਿਆ ਲਲਕਾਰਾਂ ਨੀ
ਜੀਪ ਦੀ ਹੁੱਡ ਤੌ ਜੱਟ ਨੇ
ਗੱਲ ਸੁਣ ਮਿੱਠੇ ਮਿੱਠੇ ਗਾਣੇ ਨਾ ਸੁਣਾ
ਚੱਕਵੀ ਮੀਟ ਲਾ ਦੇ ਨਾਲੇ ਵੈਰੀ ਨੂੰ ਬੁਲਾ
ਨਾਲ ਆ ਨਾਲ ਆ ਜੱਟ ਦੇ ਭਰਾ ਕਰਦੇ
ਕਰਦੇ ਨੀ ਡੋਲਿਆਂ ਦੀ ਛਾਂ
ਹੋ ਖੜ ਜਾ ਨੀ ਖੜ ਜਾ ਨੀ
ਜੱਟ ਦੇ ਮੁਹਰੋਂ ਨਾ ਲੰਘੀ ਨੀ
ਕੱਚ ਵਰਗਾ ਲੱਕ ਥਿੜਕਜੁ
ਗੱਬਰੂ ਆ ਜੰਗੀ ਨੀ
ਝੱਖੜ ਆ ਆਉਂਦਾ ਮੁੰਡਾ
ਕਰ ਲੈ ਤੂੰ ਬਾੜਾ ਨੀ
ਜੀਪ ਦੀ ਹੁੱਡ ਤੌ ਜੱਟ ਨੇ ਮਾਰਿਆ ਲਲਕਾਰਾਂ ਨੀ
ਜੀਪ ਦੀ ਹੁੱਡ ਤੌ ਜੱਟ ਨੇ
ਜ਼ੋਰ ਜ਼ੋਰ ਜ਼ੋਰ ਢੋਲਾ ਮੱਸਲ਼ ਪਿਊਰ
ਆਵੇ ਕਰਿ ਨਾ ਕੋਈ ਚੋੜ
ਦਿਮਾਗ ਸੈੱਟ ਨੀ ਮਰਜੇ ਗਾ ਤੂੰ
ਕਰ ਵਾਏਵ ਚੈੱਕ ਵੇ
ਬੱਜਾ ਲਾਫੜਾ ਤੇ ਕੰਨ ਕਰੁ ਸਾ ਸਾ ਸਾ
ਪਿੰਡ ਚ ਖੜਾਕ ਸੁਨ ਠਾ ਠਾ ਠਾ
ਜੋੜੇ ਗਾ ਤੂੰ ਹੱਥ ਲੱਤਾਂ ਚੱਕ ਜਾਵੇ ਗਾ
ਸੋ ਮੀਟਰ ਨੀ ਭੱਜਣਾ ਤੇ ਥੱਕ ਜਾਵੇ ਗਾ
ਖੜੀਏ ਦੱਸ ਯਾਰ ਤੇਰੇ ਦੀ ਮੜਾਸਾ ਕੱਸ ਲਿਆ ਨੀ
ਸੋਚੀ ਨਾ ਠੰਡਾ ਪੈ ਗਿਆ ਥੋੜਾ ਜੇਹਾ ਹੱਸ ਲਿਆ ਨੀ
ਕਹਿੰਦੇ ਦੁਸਾਂਝਾਂ ਵਾਲਾ ਜਿੰਦੇ ਘਰ ਵੱਸ ਲਿਆ ਨੀ
ਗੀਤ ਤੇਰੀ ਤੋਰ ਨੇ ਸਿੱਟਿਆਂ ਰਾਜ ਨੇ ਚੱਕ ਲਿਆ ਨੀ
ਯਾਰ ਨੀ ਚੜ੍ਹ ਜੁ ਸਿਰ ਨੂੰ ਚੜ੍ਹਦਾ ਜਿਵੇ ਪਾਰਾ ਨੀ
ਜੀਪ ਦੀ ਹੁੱਡ ਤੌ ਜੱਟ ਨੇ ਮਾਰਿਆ ਲਲਕਾਰਾਂ ਨੀ
ਜੀਪ ਦੀ ਹੁੱਡ ਤੌ ਜੱਟ ਨੇ
ਗੱਲ ਸੁਣ ਮਿੱਠੇ ਮਿੱਠੇ ਗਾਣੇ ਨਾ ਸੁਣਾ
ਚੱਕਵੀ ਮੀਟ ਲਾ ਦੇ ਨਾਲੇ ਵੈਰੀ ਨੂੰ ਬੁਲਾ
ਨਾਲ ਆ ਨਾਲ ਆ ਜੱਟ ਦੇ ਭਰਾ ਕਰਦੇ
ਕਰਦੇ ਨੀ ਡੋਲਿਆਂ ਦੀ ਛਾਂ
Written by Raj Ranjodh