Arjun dhillon realeased new song thode vargiya on 2 August . Music produced by mxrci and video produced by B2geatherpros. It was realeased on panj-aab records and promotion by gold media

Thode vargiya song lyrics in punjabi

ਹੋ ਥੋਡੀਆਂ ਕਾਰਾਂ ਲੰਮੀਆਂ
ਸਾਡੀਆਂ ਫੋਰ ਬਾਏ ਫੋਰ ਕੁੜੇ
ਕੌਨਵੈਂਟ ਅਲੀਆਂ ਨੂੰ ਸਾਡੀ ਲੱਗਦੀ ਤੋੜ ਕੁੜੇ
ਬੱਡੇ ਬਾਈ ਹੁੰਦੇ ਆ ਛੋਟੇ ਸੋਰ ਹੁੰਦੇ ਆ ਨੀ
ਥੋਡੇ ਬੋਲਦੇ ਲਿੰਕ ਤੇ ਸਾਡੇ ਜ਼ੋਰ ਹੁੰਦੇ ਆ ਨੀ
ਯੇ ਕਹਾ ਸੇ ਹੈ ਆਪਸ ਚ ਗੱਲਾਂ ਕਰਦਿਆਂ ਹੀ ਹੁੰਦੀਆਂ ਨੇ
ਹਾਏ ਸਾਡੇ ਵਰਗਿਆਂ ਤੇ ਥੋਡੇ ਵਰਗੀਆਂ ਬੀਬਾ ਮਰਦੀਆਂ ਹੁੰਦੀਆਂ ਨੇ
ਮਰਦੀਆਂ ਹੁੰਦੀਆਂ ਨੇ, ਮਰਦੀਆਂ ਹੁੰਦੀਆਂ ਨੇ
ਸਾਡੇ ਵਰਗਿਆਂ ਤੇ ਥੋਡੇ ਵਰਗੀਆਂ ਬੀਬਾ ਮਰਦੀਆਂ ਹੁੰਦੀਆਂ ਨੇ
ਮਰਦੀਆਂ ਹੁੰਦੀਆਂ ਨੇ, ਮਰਦੀਆਂ ਹੁੰਦੀਆਂ ਨੇ
ਹਾਏ ਓਟ ਮਿਲਕ ਪਵਾ ਕੇ
ਜਿਹੜਾ ਪਿੰਨੀ ਆ ਰਕਾਨੇ ਨੀ ਤੂੰ ਨਿੱਤ ਨੀ ਮੌਕਾ ਚ
ਸਾਡੇ ਸਿਰ ਲਿਮਟਾਂ ਬੋਲਦਿਆਂ ਨੀ ਤੇਰੇ ਸ਼ੇਅਰ ਸਟੋਕਾ ਚ
ਹੋ ਤੁਸੀ ਨੋਕੋਰ ਦੱਸ ਦੇ ਹੋ ਸਾਡੇ ਸੀਰੀ ਵੀ ਚਾਚੇ ਆ
ਥੋਡੇ ਵੀਕਐਂਡ ਹੁੰਦੇ ਹੋਣ ਗੇ ਨੀ ਸਾਡੇ ਹੁੰਦੇ ਨਿੱਤ ਵਾਕੇ ਆ
ਉੱਚੀ ਉੱਚੀ ਹੱਸਦਿਆਂ ਨੂੰ ਤੱਕ ਹੋਕੇ ਭਰਦੀਆਂ ਹੀ ਹੁੰਦੀਆਂ ਨੇ
ਹਾਏ ਸਾਡੇ ਵਰਗਿਆਂ ਤੇ ਥੋਡੇ ਵਰਗੀਆਂ ਬੀਬਾ ਮਰਦੀਆਂ ਹੁੰਦੀਆਂ ਨੇ
ਮਰਦੀਆਂ ਹੁੰਦੀਆਂ ਨੇ, ਮਰਦੀਆਂ ਹੁੰਦੀਆਂ ਨੇ
ਹਾਏ ਕਿਹੜੇ ਕੇਹਰ ਤੇ ਕਿਹੜੇ ਫਾਇਰ ਸੋਹਣੀਏ
ਯਾਰਾਂ ਲਈ ਯਾਰਾਂ ਦੇ ਵੈਰ ਸੋਹਣੀਏ
ਹੋ ਲਾਵੇ ਡਰਬੀ ਰੇਸ ਤੇ ਬੇਟ ਰਕਾਨੇ
ਡੈਡ ਤੇਰੇ ਦੇ ਜੈਕ ਰਕਾਨੇ
ਹੋ ਥੋਡੇ ਮੂਡ ਸਵਿੰਗ ਸਾਡੀਆਂ ਅੜੀਆਂ ਨੀ
ਬਿੱਲੇ ਬਾਹਰ ਸਕਿਉਰਿਟੀਆਂ ਖੜੀਆਂ ਨੀ
ਹੋ ਸੈੱਟ ਹੋਕੇ ਸੋਜੀਏ ਜੇ ਫੋਨ ਤੇ ਫੋਨ ਕਰਦਿਆਂ ਹੀ ਹੁੰਦੀਆਂ ਨੇ
ਹਾਏ ਸਾਡੇ ਵਰਗਿਆਂ ਤੇ ਥੋਡੇ ਵਰਗੀਆਂ ਬੀਬਾ ਮਰਦੀਆਂ ਹੁੰਦੀਆਂ ਨੇ
ਮਰਦੀਆਂ ਹੁੰਦੀਆਂ ਨੇ, ਮਰਦੀਆਂ ਹੁੰਦੀਆਂ ਨੇ
ਹਾਏ ਡਿਨਰਆਂ ਤੇ ਮੰਤਰੀ ਜੇ ਆਉਂਦੇ ਆ ਰਕਾਨੇ
ਤੁਸੀ ਸਰਕਾਰਾਂ ਵਾਲੇ ਨੀ
ਪਿੰਡ ਸਾਡੇ ਬੱਜਣ ਨਾ ਲੱਗ ਜਾਣ ਨਾ ਬੇਰੁਜਗਾਰ ਵਾਲੇ ਨੀ
ਹੋ ਪਾਣੀ ਵਾਲੀ ਉਡੀਕ ਆ ਵਾਰੀ ਸੋਹਣੀਏ
ਹਾਏ ਅਰਜਨ ਮਿਲੁ ਆਉਂਦੀ ਵਾਰੀ ਸੋਹਣੀਏ
ਸਨੈਪ-ਚੈਟ ਉੱਤੇ ਆਖੇ ਹੇ ਨਖਰੋ
ਹਾਏ ਖੇਤ ਪਾਈ ਜਾਈਏ ਅਸੀ ਰੈ ਨਖਰੋ
ਜੱਟਾਂ ਦੀ ਹਿੱਕ ਤੇ ਕਬੀਲਦਾਰੀਆਂ ਚੜ੍ਹਦੀਆਂ ਹੁੰਦੀਆਂ ਨੇ
ਹਾਏ ਸਾਡੇ ਵਰਗਿਆਂ ਤੇ ਥੋਡੇ ਵਰਗੀਆਂ ਬੀਬਾ ਮਰਦੀਆਂ ਹੁੰਦੀਆਂ ਨੇ
ਮਰਦੀਆਂ ਹੁੰਦੀਆਂ ਨੇ, ਮਰਦੀਆਂ ਹੁੰਦੀਆਂ ਨੇ
ਹਾਏ ਸਾਡੇ ਵਰਗਿਆਂ ਤੇ ਥੋਡੇ ਵਰਗੀਆਂ ਬੀਬਾ ਮਰਦੀਆਂ ਹੁੰਦੀਆਂ ਨੇ
ਮਰਦੀਆਂ ਹੁੰਦੀਆਂ ਨੇ, ਮਰਦੀਆਂ ਹੁੰਦੀਆਂ 
Written by: arjan dhillon
Song credits
Song title: thode vargiya
Singer/lyrics/composer/: arjan dhillon
Music: mxrci
Video: B2geatherpros
Label: panj-aab records
Shares:

Leave a Reply

Your email address will not be published. Required fields are marked *